ਨੋਕੀਆ ਸਮਾਰਟਫੋਨ ਹੋਣਗੇ ਸਬਤੋਂ ਨਵੇਂ ਤੇ ਸੁਰੱਖਿਅਤ ਐਂਡਰਾਇਡ ਓਪਰੇਟਿੰਗ ਸਿਸਟਮ ਨਾਲ ਲੈਸ: HMD

ਦੁਆਰਾ Team Digit | ਅਪਡੇਟਡ Feb 03 2017
ਨੋਕੀਆ ਸਮਾਰਟਫੋਨ ਹੋਣਗੇ ਸਬਤੋਂ ਨਵੇਂ ਤੇ ਸੁਰੱਖਿਅਤ ਐਂਡਰਾਇਡ ਓਪਰੇਟਿੰਗ ਸਿਸਟਮ ਨਾਲ ਲੈਸ: HMD
HIGHLIGHTS

ਦੱਸ ਦੇਈਏ ਕਿ, HMD ਗਲੋਬਲ ਸਾਲ 2017 ਵਿਚ ਨੋਕੀਆ ਬ੍ਰਾਂਡ ਦੇ ਤਹਿਤ 6 ਤੋਂ 7 ਨਵੇਂ ਐਂਡਰਾਇਡ ਸਮਾਰਟਫੋਨ ਪੇਸ਼ ਕਰਨ ਵਾਲੀ ਹੈ।

Go from OpenAPI-to-GraphQL in 2 minutes

Create GraphQL interfaces in minutes and build mobile or client apps quicker. Leverage free, open source IBM Code Patterns.

Click here to know more

ਲੱਗਦਾ ਹੈ ਕਿ HMD ਗਲੋਬਲ ਆਪਣੀ ਨੋਕੀਆ ਬ੍ਰਾਂਡ ਦੇ ਤਹਿਤ ਪੇਸ਼ ਹੋਣ ਵਾਲੇ ਸਮਾਰਟਫੋਨ ਨੂੰ ਸਫਲ ਬਨਾਣ ਲਈ ਕੋਈ ਗ਼ਲਤੀ ਨਾਇ ਕਰਣ ਵਾਲੀ। ਐਸੇ ਦੌਰਾਨ ਏ ਜਾਨਕਾਰੀ ਮਿਲੀ ਹੈ ਕਿ ਨੋਕੀਆ ਬ੍ਰਾਂਡ ਦੇ ਤਹਿਤ ਪੇਸ਼ ਹੋਣ ਵਾਲੇ ਸਾਰੇ ਫੋਨ ਸਬਤੋਂ ਨਵੇਂ ਓਪਰੇਟਿੰਗ ਸਿਸਟਮ ਨਾਲ ਲੈਸ ਹੋਣਗੇ। ਨਾਲ ਹੀ ਆਏ ਐਂਡਰਾਇਡ ਸਿਸਟਮ ਸਬਤੋਂ ਸੁਰੱਖਿਅਤ ਵੀ ਹੋਣਗੇ। ਏ ਜਾਨਕਾਰੀ ਕੰਪਨੀ ਵੱਲੋਂ ਸਾਮਣੇ ਆਈ ਹੈ। 

ਤੁਹਾਨੂੰ ਏ ਜਾਣਕਾਰੀ ਦੇ ਦੇਈਏ ਕਿ, ਨੋਕੀਆ ਬ੍ਰਾਂਡ ਨੇ ਆਪਣੇ ਐਂਡਰਾਇਡ ਫੋਨ ਨੋਕੀਆ 6 ਦੇ ਜ਼ਰੀਏ ਹਾਲ ਹੀ ਵਿਚ ਜ਼ੋਰਦਾਰ ਵਾਪਿਸੀ ਕੀਤੀ ਹੈ। ਨੋਕੀਆ 6 ਕੰਪਨੀ ਵੱਲੋਂ ਹੱਲੇ ਚੀਨ ਵਿਚ ਹੀ ਲੌਂਚ ਕੀਤਾ ਗਯਾ ਸੀ ਲੋਕਾਂ ਵਿਚ ਇਸ ਫੋਨ ਨੂੰ ਲੈਕੇ ਕਾਫੀ ਉਤਸੁਕਤਾ ਵੇਖੀ ਗਈ ਸੀ। 

ਦੱਸ ਦੇਈਏ ਕਿ, HMD ਗਲੋਬਲ ਸਾਲ 2017 ਵਿਚ ਨੋਕੀਆ ਬ੍ਰਾਂਡ ਦੇ ਤਹਿਤ 6 ਤੋਂ 7 ਨਵੇਂ ਐਂਡਰਾਇਡ ਸਮਾਰਟਫੋਨ  ਪੇਸ਼ ਕਰਨ ਵਾਲੀ ਹੈ। ਨੋਕੀਆ 6 ਸਮਾਰਟਫੋਨ ਦੇ ਫੀਚਰਸ ਤੇ ਜੇ ਅੱਸੀਂ ਰੋਸ਼ਨੀ ਪਾਈਏ ਤੇ ਇਸਦੇ ਵਿਚ 5.5 ਇੰਚ ਦੀ ਫੁਲ HD ਡਿਸਪਲੇ 2.5D  ਗੋਰਿਲਾ ਗਿਲਾਸ ਦੇ ਨਾਲ ਦਿੱਤੀ ਗਈ ਹੈ। ਏ ਫੋਨ ਕਵਾਲਕਾੱਮ ਸਨੈਪਡਰੈਗਨ 430 ਪ੍ਰੋਸੈਸਰ ਅਤੇ 4GB ਦੀ ਰੈਮ ਨਾਲ ਲੈਸ ਹੈ।  ਇਸਦੇ ਵਿਚ 64GB ਦੀ ਇੰਟਰਨਲ ਸਟੋਰੇਜ ਵੀ ਦਿਤੀ ਗਈ ਹੈ। 

ਜੇ ਅਸੀਂ ਇਸ ਫੋਨ ਦੇ ਕੈਮਰਾ ਬਾਰੇ ਗੱਲ ਕਰੀਏ ਤੇ ਫੋਨ ਦਾ ਪਿਛਲਾ ਕੈਮਰਾ (Rear Camera) 16MP ਤੇ ਸਾਮਣੇ ਵਾਲਾ ਕੈਮਰਾ (Front Camera) 8MP ਦਿੱਤਾ ਗਯਾ ਹੈ। ਏ ਫੋਨ ਐਂਡਰਾਇਡ ਨੌਗਟ ਤੇ ਚਲਦਾ ਹੈ ਤੇ ਫੋਨ ਦੀ ਮੈਟਲ ਬੋਡੀ ਨੇ ਫੋਨ ਦੀ ਲੁਕ ਨੂੰ ਖਾਸ ਬਣਾ ਦਿੱਤਾ ਹੈ। ਉਮੀਦ ਕਰਦੇ ਹਾਂ ਕੇ ਆਏ ਫੋਨ ਮਾਰਕੀਟ ਵਿਚ ਆਂਦੇ ਹੀ ਲੋਕਾਂ ਦਾ ਦਿਲ ਜਿੱਤ ਲਾਏਗਾ। 

logo
Team Digit

All of us are better than one of us.

Digit caters to the largest community of tech buyers, users and enthusiasts in India. The all new Digit in continues the legacy of Thinkdigit.com as one of the largest portals in India committed to technology users and buyers. Digit is also one of the most trusted names when it comes to technology reviews and buying advice and is home to the Digit Test Lab, India's most proficient center for testing and reviewing technology products.

We are about leadership-the 9.9 kind! Building a leading media company out of India.And,grooming new leaders for this promising industry.(punjabi)